35+ Punjabi Status | Punjabi Attitude Status | Whatsapp Status Punjabi | Punjabi Status Love

Posted on April 26, 2021 at 1:55 pm

35+ Punjabi Status | Punjabi Attitude Status | Whatsapp Status Punjabi | Punjabi Status Love:-

heart

ਤੂੰ ਕਰਦਾ ਮੈਨੂੰ ਪਿਆਰ ਬੜਾ
ਕਦੇ ਰੱਜ ਕੇ ਮੈਨੂੰ ਸਤਾਵੇ
ਕਰਦਾ ਕੀ ਰਹਿੰਦਾ ਕਮਲਾ ਜਿਹਾ
ਮੇਨੂੰ ਰਤਾ ਸਮਝ ਨਾ ਆਵੇ,

 

 

 

ਜਦੋਂ ਤੱਕ ਖੁਦ ਤੇ ਨਾ ਬੀਤੇ ਦਿਲਾ, ਅਹਿਸਾਸ ਤੇ ਜਜਬਾਤ ਮਜਾਕ ਹੀ ਲੱਗਦੇ ਨੇ.

 

 

ਛੱਡ ਦਿੱਤਾ ਏ ਕਿਸੇ ਹੋਰ ਦੇ ਖਿਆਲਾਂ ‘ਚ ਰਹਿਣਾ, ਅਸੀਂ ਹੁਣ ਲੋਕਾਂ ਨਾਲ ਨਹੀਂ, ਖੁਦ ਨਾਲ ਇਸ਼ਕ ਕਰਦੇ ਆਂ..

 

 

ਪਤਾ ਨਹੀ ਸੀ ਕਿ ਮੁਹੱਬਤ ਹੋ ਜਾਵੇਗੀ, ਸਾਨੂੰ ਤੇ ਬਸ ਉਸਦਾ ਮੁਸਕਰਾਉਣਾ ਚੰਗਾ ਲੱਗਦਾ ਸੀ

 

 

ਛੱਡ ਦੇਵੋ ਅੜੀਆਂ ਜੀ ਮਾਲਕੋ,
ਮੇਰੇ ਵੱਲ ਕਰ ਲਵੋ ਗੌਰ ਜੀ,
ਬਾਂਹ ਫੜ,.ਮੇਰੇ ਨਾਲ ਚੱਲ ਕੇ,
ਮੇਰੀ ਵੀ ਬਣਾ ਦੇਵੋ ਟੌਰ ਜੀ,

 

 

Ehna Dooriyaan Nu Kade Judai Na Samjhi,
Bulan Diyaan Khamoshiyaan Nu Sadi Ruswayi Na Samjhi,
Ek Ek Pal Yaad Karanga Tainu,
Jekar Muk Gya Tan Sade Mukne Nu Bewafai Na Samjhi.

 

 

ਤਾਰੀਫ ਦੀ ਚਾਹਤ ਤਾਂ ਨਾਕਾਮ ਲੋਕਾਂ ਦੀ ਫਿਤਰਤ ਹੈ, ‘ਕਾਬਿਲ’ ਲੋਕਾਂ ਦੇ ਤਾਂ ਦੁਸ਼ਮਣ ਵੀ ਕਾਇਲ ਹੁੰਦੇ ਨੇ

 

 

 

ਜੇ ਹੋ ਗਈ ਏ ਦਿਲਾ ਹੁਣ ਤੂੰ ਮਾਫ ਕਰੀਂ, ਉਝ ਏ ਇਸ਼ਕ ਤੇ ਗਲਤੀ ਕੋਈ ਸੋਚ ਕੇ ਨੀ ਕਰਦਾ.

 

 

 

ਸੌਖਾ ਨਹੀਂ ਹੁੰਦਾ ਕਿਸੀ ਦੇ ਪਿਆਰ ਨੂੰ ਭੁਲਾਉਣ
ਸੌਖਾ ਨਹੀਂ ਹੁੰਦਾ ਕਿਸੇ ਦੀ ਯਾਦ ਨੂੰ ਮਿਟਾਉਣਾ
ਅਪਣਾ ਹੀ ਪਿਆਰ ਜਦੋਂ ਸਾਥ ਛੱਡ ਦੇਵੇ ਫਿਰ
ਸੌਖਾ ਨਹੀਂ ਹੁੰਦਾ ਦੂਜੇ ਦੇ ਸਾਥ ਨੂੰ ਅਪਣਾਉਣਾ.

 

 

 

ਕਹਿੰਦੀ ਪਛਤਾਵੇਂਗਾ ਤੂੰ ” ਮੈਨੂੰ ਪਿਆਰ ਨਾਂ ਕਰ” , ਮੈਂ ਕਿਹਾ ਕਮਲੀਏ ਸਾਰੀ ਉਮਰ ਰੋਵੇਂਗੀ ” ਇਨਕਾਰ ਨਾ ਕਰ “

 

 

ਪਿਆਰ ਕਰਨਾ ਆਸਾਨ ਨਿਭਾਨਾ ਸੌਖਾ ਨੀ
ਦਿਲ ਦੇਣਾ ਆਸਾਨ ਬਚਾਉਣਾ ਸੌਖਾ ਨੀ
ਪਿਆਰ ਵਿਚ ਇਕ ਵਾਰ ਦਿਲ ਟੁੱਟਦਾ ਜਰੂਰ ਯਾਰੋ
ਦਿਲ ਨੂੰ ਪਿਆਰ ਤੋ ਬਚਾਉਣਾ ਸੌਖਾ ਨੀ.

 

 

 

Tu Pucheya C Zindagi Ki Hundi Aa
Kaash… Tenu Dass Dinta ,
Te Tu Ajj Mere Toh Door Na Hundi.

 

 

ਤੁਮਹੇਂ ਦੇਖਤੇ ਹੈ ਤੋਂ ਤੁਮਹੇਂ ਪਾਨੇ ਕਾ ਮਨ ਕਰਤਾ ਹੈ
ਦੂਰ ਹੋ ਜਾਤੇ ਹੈ ਤੋਂ ਮਰ ਜਾਣੇ ਕਾ ਮਨ ਕਰਤਾ ਹੈ
ਹਮ ਕਰਤੇ ਹੈ ਪਿਆਰ ਤੁਮਹੇਂ ਨਾ ਜਾਣੇ ਕਿਉ
ਜ਼ਿੰਦਗੀ ਕਾ ਹਰ ਪਲ
ਤੁਮ੍ਹਾਰੇ ਨਾਮ ਕਰ ਜਾਣੇ ਕਾ ਮਨ ਕਰਤਾ ਹੈ

 

 

 

ਹੌਂਸਲਾ ਬਾਰੂਦ ਰੱਖਤੇ ਹੈ,
ਵਤਨ ਕੇ ਕਦਮੋਂ ਮੇਂ ਜਾਨ ਮੌਜੂਦ ਰੱਖਤੇ ਹੈ,
ਹੱਸਤੀ ਤੱਕ ਮਿਟਾ ਦੇ ਦੁਸ਼ਮਣ ਕੀ,
ਹਮ ਫ਼ੌਜ਼ੀ ਹੈ ਫ਼ੋਲਾਦੀ ਜਿਗਰ ਰੱਖਤੇ ਹੈ,

ਐਹ ਇਸ਼ਕ ਮੇਰੇ ਦਾ ਦਸ ਕੀ ਸੀ ਕਸੂਰ
ਦਸ ਤਾਂ ਸਹੀ ਸਜਣਾਂ ਤੂੰ ਕਾਤੋ ਸੀ ਮਜਬੂਰ
ਜੇ ਇਦਾਂ ਹੀ ਛੱਡਣਾ ਸੀ ਤਾਂ
ਤੂੰ ਮੇਰੇ ਨਾਲ ਪਿਆਰ ਨਾਂ ਕਰਦਾ ਐਹ
ਚੰਗੀ ਭਲੀ ਮੇਰੀ ਜ਼ਿੰਦਗੀ ਨੂੰ ਬਰਬਾਦ ਨਾ ਕਰਦਾ

Chen Udh Gyaa Dil Da
Naa Neend Rahi Raatan Di
Tu Kaisa Rog La Dita
Aadat Pe Gai
Teriyaan Yaadan Di, Mulakaatan Di

 

 

ਦੋ ਅਲਫਾਜਾਂ ਵਿੱਚ ਲੰਘ ਰਹੀ ਏ ਜ਼ਿੰਦਗੀ ਇੱਕ ਆਸ ਤੇ ਦੂਜੀ ਕਾਸ਼.

 

 

 

mainu lagda ae
nahi likhiyaa nahi c milna kismat vich teri meri
pyaar sacha pura hona eeh taa sirf khawaaba vich hunda hai
jinni v ardaasa karlo jinna v ro lo rabb agge oh kehdha sunda hai

 

 

 

ਸਕੂਨ ਮਿਲਦਾ ਤੇਰੇ ਨਾਲ ਗੱਲ ਕਰਕੇ ਐਵੇਂ ਨੀ ਅਸੀਂ ਆਪਣੀ ਨੀਂਦ ਗਵਾਉਂਦੇ

 

 

 

Ehna Dooriyaan Nu Kade Judai Na Samjhi
Bulan Diyaan Khamoshiyaan Nu Sadi Ruswayi Na Samjhi
Ek Ek Pal Yaad Karanga Tainu
Jekar Muk Gya Tan Sade Mukne Nu Bewafai Na Samjhi.

 

 

 

ਦਿਲ ਦਰਿਆ ਸੁਮਦਰੋ ਡੂਘੇ ਕੌਣ ਦਿਲਾਂ ਦੀਆ ਜਾਣੇ ਗੁਲਾਮ ਫਰੀਦਾ ਦਿਲ ਓਥੇ ਦਈਏ ਜਿੱਥੇ ਅਗਲਾ ਕਦਰ ਵੀ ਜਾਣੇ

 

 

ਅਸੀਂ ਅਪਣੇ ਆਪ ਤੋਂ ਹਾਰੇਆ
ਹੋਰ ਦਸ ਅਸੀਂ ਕਿਸ ਤੋਂ ਹਾਰਾ ਗੈ
ਔਰ ਜਿਨ੍ਹਾਂ ਲੋਕਾਂ ਨੇ ਬੇਵਫ਼ਾਈ ਕਿਤੀ
ਅਪਣੇ ਹੀ ਸੀ
ਹੂਨ ਬਤਾ ਅਸੀਂ ਆਪਣੇਆ ਨੂੰ ਮਾਰਾਂਗੇ

 

 

Ohdi Yaad Ne Ajh Fir Mainu Rulaa Dita
Do Lafz Likhne Nahi Aunde C
Ohde Pyaar Ne Mainu Shayar Bna Dita

 

 

ਆਪਣੇ ਉਹ ਨਹੀਂ ਜੋ ਤਸਵੀਰ ਵਿੱਚ ਖੜਨ, ਆਪਣੇ ਉਹ ਨੇ ਜੋ ਤਕਲੀਫ ਵਿੱਚ ਨਾਲ ਖੜਨ

 

 

ਤੇਰੇ ਝੂਠ ਤੇ ਵੀ ਸੱਚ ਵਾਂਗ਼ ਐਤਬਾਰ ਕਰਦੇ ਆਂ ਕਿ ਕਰੀਏ ਸੱਜਣਾ ਅਸੀਂ ਤੈਨੂੰ ਪਿਆਰ ਕਰਦੇ ਆ

 

 

ਜਬ ਹਮੇ ਮਿਲੋਗੇ ਤੋਂ ਜਾਣ ਜਾਉਗੇ ਜਬ ਜਾਣ ਜਾਉਗੇ ਤੋਂ ਮਿਲਤੇ ਰਹੋਗੇ

 

 

dujheyaa wang gallan dil ch chhipayiaa na
taa hi taa gairaa diyaa chaala samj kade aayiaa na

 

 

ਕਮੀਆਂ ਸਾਰਿਆ ਚ ਹੁੰਦੀਆਂ ਨੇ ਪਰ ਨਜ਼ਰ ਸਿਰਫ ਦੂਸਰਿਆਂ ਚ ਆਉਂਦੀਆਂ ਨੇ

 

 

das dilaa kehdiyaa kehdiyaa gallan di parwaah karega
ethe sunaun wale badhe ne
samjhan waala taa koi koi milda
ethe samjhaun wale badhe ne

 

 

Muhobat Kiven Kitti Jandi Hai
Eh Mainu Nahi Pata, Main Tan
Puri Zindagi Sirf Ik Yaad Vich
Fanah Karni Hai Ehi Mere Dil Di Saja.

 

 

 

Naa hun mainu pyaar di lodh
naa hun mainu yaar di lodh
me hun bas kalla hi theek haa
mainu bas hun apne aap di lodh

 

 

ਖੁਸ਼ ਹਾਂ ਰੱਬ ਤੇਰੇ ਰੰਗ ਵਿਚ ਜੋ ਮਿਲਿਆ ਓਹਦੇ ਲਈ ਵੀ ਤੇ ਜੋ ਨਹੀਂ ਮਿਲਿਆ ਓਹਦੇ ਲਈ ਵੀ

 

 

    Categories

Love Status
Recent Post
100+ Society Quotes
100+ Health Quotes